ਸਜਣ ਭਲੇ ਸਵੇਲੜੇ ਆਇ

- (ਜੰਝ ਦਾ ਢੁਕਾ ਢੁਕਣ ਸਮੇਂ ਖੁਸ਼ੀ ਵਿਚ ਇਹ ਗੀਤ ਗਾਇਆ ਜਾਂਦਾ ਹੈ)

ਅਗਲੇ ਦਿਨ ਭਤੇ ਵੇਲੇ ਤੋਂ ਲੈ ਕੇ ਸ਼ਾਮ ਤੱਕ ਬਰਾਦਰੀ ਇਕੱਠੀ ਹੁੰਦੀ ਰਹੀ, ਕਦੀ ਕਿਸੇ ਪਾਸਿਓਂ ਜਨਾਨੀਆਂ ਦਾ ਝੁੰਡ 'ਸਜਣ ਭਲੇ ਸਵੇਲੜੇ ਆਇ ਗਾਉਂਦਾ ਆ ਜਾਂਦਾ ਸੀ, ਤੇ ਕਦੀ ਕਿਸੇ ਪਾਸਿਉਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ