ਸੱਜਣ ਛਡੀਏ ਰੰਗ ਸਿਉਂ, ਜੇ ਫਿਰ ਵੀ ਆਵੇ ਕੰਮ

- (ਸੱਜਣ ਨਾਲ ਗੁੱਸੇ ਸਮੇਂ ਵਿਗਾੜ ਨੂੰ ਦੂਰ ਕਰਨ ਲਈ ਇਹ ਅਖਾਣ ਵਰਤਦੇ ਹਨ)

ਪਰ ਵੇਖੋ ਨਾ, ਤੁਸੀਂ ਸਿਆਣੇ ਹੋ, ‘ਸੱਜਣ ਛਡੀਏ ਰੰਗ ਸਿਉਂ, ਫਿਰ ਵੀ ਆਵੇ ਕੰਮ'। ਅੱਜੇ ਹੀ ਸਾਰੇ ਲੇਖੇ ਨਾ ਨਿਬੇੜ ਜਾਉ। ਫਿਰ ਵੀ ਕਦੀ ਮੂੰਹ ਲਾਣਾ ਜੇ ਕਿ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ