ਸੱਜਣ ਤਾਂ ਅੱਖਾਂ ਵਿੱਚ ਸਮਾ ਜਾਂਦੇ ਹਨ, ਪਰ ਵੈਰੀ ਵਿਹੜੇ ਵਿੱਚ ਨਹੀਂ ਸਮਾਉਂਦੇ

- (ਜਦ ਕੋਈ ਮਿੱਤਰ, ਦੂਸਰੇ ਮਿੱਤਰ ਨੂੰ ਆਖੇ ਕਿ ਮੇਰੇ ਆਇਆਂ ਤੁਹਾਨੂੰ ਖੇਚਲ ਹੋਈ ਹੈ)

ਵਾਹ ਜੀ ਵਾਹ, ਤੁਸਾਂ ਸਾਨੂੰ ਕਮੀਨਾ ਸਮਝਿਆ ਏ ? ਤੁਸਾਡੇ ਆਇਆਂ ਸਾਨੂੰ ਖੇਚਲ ਹੋਵੇ ? ਸਾਡੇ ਧੰਨ ਭਾਗ, ਜੁ ਤੁਸਾਂ ਚਰਨ ਪਾਏ। ਸੱਜਣ ਤਾਂ ਅੱਖਾਂ ਵਿੱਚ ਆ ਜਾਂਦੇ ਹਨ, ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ। ਤੁਸੀਂ ਕੋਈ ਸਾਡੇ ਅੱਜ ਦੇ ਮੇਲੀ ਗੇਲੀ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ