ਸਜਰੀ ਨ ਬਹੀ, ਹਮੇਸ਼ ਇੱਕੋ ਜਿਹੀ

- (ਜਦ ਕਿਸੇ ਦੀ ਸਦਾ ਇੱਕੋ ਜਿਹੀ ਭੈੜੀ ਹਾਲਤ ਰਹੇ)

ਜਦ ਵੇਖੋ ਤੇਰਾ ਇਹੀ ਹਾਲ ਰਹਿੰਦਾ ਹੈ । 'ਸਜਰੀ ਨਾ ਬਹੀ, ਹਮੇਸ਼ ਇਕੋ ਜਿਹੀ।' ਪਤਾ ਨਹੀਂ ਰੱਬ ਤੈਨੂੰ ਕਿਹੜਿਆਂ ਪਾਪਾਂ ਦਾ ਡੰਡ ਦੇ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ