ਸਖ਼ੀ ਨਾਲੋਂ ਸੂਮ ਭਲਾ, ਜੋ ਦੇਵੇ ਤੁਰਤ ਜਵਾਬ

- (ਜਦ ਕੋਈ ਸਿੱਧੀ ਨਾਂਹ ਕਰਨ ਦੀ ਥਾਂ ਲਾਰੇ ਦੇਵੇ ਤੇ ਉਹ ਪਿੱਛੋਂ ਪੂਰੇ ਨਾ ਕਰ ਸਕੇ)

ਮਿੱਠੂ ਰਾਮ- ਨਹੀਂ ਚੌਧਰੀ ! ਐਵੇਂ ਝੂਠਾ ਲਾਰਾ ਲਾਕੇ ਤੈਨੂੰ ਖ਼ਰਾਬ ਪਿਆ ਕਰਾਂ । ਮੇਰੇ ਕੋਲ ਕੋਈ ਰੁਪਈਆ ਨਹੀਂ । ਜਿਥੋਂ ਆਪਣਾ ਕੰਮ ਨਿਕਲਦਾ ਏ, ਕੱਢ ਲੈ ‘ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦੇ ਜਵਾਬ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ