ਸਖ਼ੀ ਸ਼ੂਮ ਦਾ ਲੇਖਾ ਬਰਾਬਰ

- (ਕੰਜੂਸ ਹੌਲੀ ਹੌਲੀ ਕਰਕੇ ਕੋਈ ਚੀਜ਼ ਦੇਵੇ ਤੇ ਸਖੀ ਇਕੋ ਵਾਰ)

ਨਿਹਾਲ ਸਿੰਘ ਬੜਾ ਸੂਮ ਸੀ। ਭੰਨੀ ਕੌਡੀ ਵੀ ਦਾਨ ਨਹੀਂ ਸੀ ਕਰਦਾ। ਬੈਂਕ ਟੁੱਟਣ ਨਾਲ ਬਰਬਾਦ ਹੋ ਗਿਆ। ਅਸੀਂ ਰੱਜ ਕੇ ਖਾਧਾ, ਲੁਟਾਇਆ, ਦਾਨ ਕੀਤਾ, ਫਿਰ ਸਖੀ ਸੂਮ ਦਾ ਲੇਖਾ ਰੱਬ ਨੇ ਬਰਾਬਰ ਕਰ ਦਿੱਤਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ