ਸੱਖਣਾ ਭਾਂਡਾ ਤੇ ਖੜਕਾ ਵਧੇਰੇ

- (ਹੋਛਾ ਆਦਮੀ ਹੀ ਬਹੁਤਾ ਰੌਲਾ ਪਾਂਦਾ ਹੈ)

"ਸੱਖਣਾ ਭਾਂਡਾ ਤੇ ਖੜਕਾ ਵਧੇਰੇ ।" ਬੱਸ, ਬਾਹਰ ਦੀ ਹੀ ਫੂੰ ਫਾਂ ਹੈ । ਅੰਦਰੋਂ ਤਾਂ ਢੋਲ ਦੇ ਪੋਲ ਵਾਂਗ ਸੱਖਣਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ