ਸਕਤੇ ਦਾ ਸੱਤੀਂ ਵੀਹੀਂ ਸੌ

- (ਜਦੋਂ ਜ਼ੋਰਾਵਰ ਜ਼ੁਲਮ ਕਰੇ)

ਕਿਰਸਾਨ ਸਰਦਾਰ ਜੀ ! 'ਸਕਤੇ ਦਾ ਸਦਾ ਹੀ ਸੱਤੀਂ ਵੀਹੀਂ ਸੌ' ਹੁੰਦਾ ਹੈ । ਤੁਸਾਂ ਕਿਹੜੀ ਕਿਹੜੀ ਅਨੋਖੀ ਗੱਲ ਕੀਤੀ ਹੈ । ਵੱਡੇ ਸਦਾ ਜੋਰਾਵਰੀ ਕਰਦੇ ਆਏ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ