ਸਲਾਹੀ ਦਾ ਗੁੜ ਦੰਦੀ ਲੱਗਾ

- (ਜਦ ਜਿਸ ਦੀ ਸਿਫ਼ਤ ਕਰੀਏ, ਉਹ ਉਲਟਾ ਦੁਖਦਾਈ ਸਾਬਤ ਹੋਵੇ)

ਸਰਦਾਰ ਜੀ ! ਅਸੀਂ ਤਾਂ ਤੁਹਾਡੇ ਜਵਾਈ ਦੀਆਂ ਸਿਫ਼ਤਾਂ ਕਰਦੇ ਥੱਕਦੇ ਨਹੀਂ ਸਾਂ, ਪਰ ਉਹ ਬੜੇ ਰੁੱਖੇ ਵਰਤੇ। ‘ਸਲਾਹੀ ਦਾ ਗੁੜ ਦੰਦੀ ਲੱਗਾ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ