ਸਲਾਹੀ ਹੋਈ ਖਿਚੜੀ ਦੰਦਾਂ ਨੂੰ ਲਗਦੀ ਹੈ

- (ਕਿਸੇ ਦੀ ਸਿਫ਼ਤ ਕਰੀਏ ਤਾਂ ਉਹ ਫਿਟ ਜਾਂਦਾ ਹੈ ਤੇ ਭੂਏ ਚੜ੍ਹ ਜਾਂਦਾ ਹੈ)

ਮੈਂ ਤੇ ਸਦਾ ਉਸ ਨੂੰ ਸਲਾਹੁੰਦਾ ਹੀ ਰਿਹਾ, ਪਰ ਉਸਨੇ ਫਲ ਇਹ ਦਿੱਤਾ ਹੈ । ਮੇਰੇ ਵਿਰੁੱਧ ਹੀ ਪਰਚਾ ਜਾ ਕੀਤਾ ਹੈ । ਸੱਚ ਹੀ ਆਖਦੇ ਹਨ 'ਸਲਾਹੀ ਹੋਈ ਖਿਚੜੀ ਦੰਦਾਂ ਨੂੰ ਲਗਦੀ ਹੈ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ