ਸਮੁੰਦਰ ਵੀ ਪੀ ਜਾਏ ਤਾਂ ਵੀ ਹੋਠ ਸੁੱਕੇ ਰਹਿਣ

- (ਜਦ ਕੋਈ ਕਿਸੇ ਨੂੰ ਭੇਦ ਵਾਲੀ ਗੱਲ ਲੁਕਾਕੇ ਰੱਖਣ ਲਈ ਤਾਕੀਦ ਕਰੇ)

ਅਯਾਲੀ -ਮਹਾਰਾਜ ! ਅਸੀਂ ਆਜੜੀ 'ਸਮੁੰਦਰ ਵੀ ਪੀ ਜਾਈਏ, ਤਾਂ ਵੀ ਸਾਡੇ ਹੋਠ ਸੁੱਕੇ ਹੀ ਰਹਿਣ । ਤੁਹਾਡੀ ਗੱਲ ਮੇਰੀ ਜਿੰਦ ਜਾਨ ਨਾਲ ਨਿਭੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ