ਸੰਢਿਆਂ ਦਾ ਭੇੜ, ਜਾਨਾਂ ਦਾ ਖਉ

- (ਜਦ ਤਕੜਿਆਂ ਦੇ ਲੜਾਈ ਝਗੜੇ ਵਿੱਚ ਮਾੜਾ ਨੁਕਸਾਨ ਉਠਾਵੇ)

"ਸੰਢਿਆਂ ਦਾ ਭੇੜ ਤੇ ਜਾਨਾਂ ਦਾ ਖਉ।" ਲੜਨ ਦਿਓ ਇਹਨਾਂ ਮੁਸ਼ਟੰਡਿਆਂ ਨੂੰ ਆਪੋ ਵਿੱਚ, ਮੈਂ ਕਿਉਂ ਵਿੱਚ ਪੈ ਕੇ ਆਪਣੀ ਪੱਤ ਲੁਹਾਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ