ਸੰਗੇ ਦੀ ਬਕਰੀ, ਕੁਸੰਗੇ ਦੀ ਮੱਝ

- (ਹੱਥ ਵਿਚ ਆਈ ਮਾਮੂਲੀ ਚੀਜ਼ ਉਸ ਨਾਲੋਂ ਚੰਗੀ ਹੈ ਜਿਹੜੀ ਵਡਮੁੱਲੀ ਤਾਂ ਹੋਵੇ ਪਰ ਹੱਥ ਵਿਚ ਨਾ ਹੋਵੇ)

ਇਹ ਕਿਹੜੇ ਪਾਸੇ ਦੀ ਸਿਆਣਪ ਹੈ ਕਿ ਹੱਥ ਆਈ ਚੀਜ਼ ਦੀ ਤਾਂ ਪ੍ਰਵਾਹ ਨਾ ਕਰੀਏ ਪਰ ਉਡਦੀਆਂ ਪਿੱਛੇ ਭੱਜੀਏ। ਸਿਆਣਿਆਂ ਨੇ ਸੱਚ ਕਿਹਾ ਹੈ 'ਸੰਗੇ ਦੀ ਬਕਰੀ, ਕੁਸੰਗੇ ਦੀ ਮੱਝ।'

ਸ਼ੇਅਰ ਕਰੋ

📝 ਸੋਧ ਲਈ ਭੇਜੋ