ਸੰਘੋਂ ਲੱਥਾ, ਜਿਹਾ ਲੱਡੂ ਤਿਹਾ ਮੱਠਾ

- (ਜੀਭ ਦੇ ਸੁਆਦਾਂ ਤੋਂ ਹਟਾਉਣ ਲਈ ਇਹ ਅਖਾਣ ਵਰਤਦੇ ਹਨ)

ਕੀ ਪੁੱਛਦੇ ਹੋ, ਬਹੁਤੀਆਂ ਬਰੀਕੀਆਂ ਵਿੱਚ ਨਾ ਪਵੋ ! ਜੋ ਬਣਿਆ ਹੈ, ਅੰਮ੍ਰਿਤ ਕਰਕੇ ਛਕ ਲਉ । ਗੱਲ ਕੀ ਹੋਈ । 'ਸੰਘੋਂ ਲੱਥਾ, ਜਿਹਾ ਲੱਡੂ ਤਿਹਾ ਮੱਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ