ਸੰਗਲਾਂ ਦੇ ਜਿੰਨ ਵੀ ਕਦੇ ਜੱਫੀਆਂ ਨਾਲ ਕਾਬੂ ਆਏ ਹਨ

- (ਡੰਡੇ ਨਾਲ ਠੀਕ ਹੋਣ ਵਾਲੇ ਕਦੀ ਪਿਆਰ ਨਾਲ ਨਹੀਂ ਸੌਰੇ)

ਬਾਬਾ ਜੀ, ਵਿਗੜਿਆਂ ਤਿਗੜਿਆਂ ਨੂੰ ਸਦਾ ਡੰਡੇ ਦੇ ਜ਼ੋਰ ਨਾਲ ਹੀ ਸਿੱਧਾ ਕਰੀਦਾ ਹੈ । ਤੁਸੀਂ ਪੁੱਚ ਪੁੱਚ ਕਰਨ ਲਗੇ ਹੋਏ ਹੋ। ਕਦੀ ਸੰਗਲਾਂ ਦੇ ਜਿੰਨ ਵੀ ਜੱਫੀਆਂ ਨਾਲ ਕਾਬੂ ਆਏ ਹਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ