ਸੰਜਮ ਕਰਕੇ ਖਾਹ ਤੇ ਨੱਕ ਦੀ ਸੇਧੇ ਜਾਹ

- (ਆਪਣੀ ਵਿੱਤ ਦੇ ਅੰਦਰ ਆਪਣਾ ਗੁਜ਼ਾਰਾ ਕਰੋ ਤੇ ਸਿੱਧੇ ਰਾਹ ਤੁਰੋ ਤਾਂ ਸੁਖ ਹੀ ਸੁਖ ਹੈ)

ਮਾਂ- ਬੱਚੀ ! ਸਹੁਰੇ ਘਰ ਜਾ ਕੇ ਸਦਾ ਆਪਣੀ ਵਿੱਤ ਵਿੱਚ ਰਹੀਂ ਤੇ ਸੱਚ ਤੇ ਕਰੀਂ। ‘ਸੰਜਮ ਕਰਕੇ ਖਾਹ ਤੇ ਨੱਕ ਦੀ ਸੇਧੇ ਜਾਹ ।' ਫਿਰ ਕਦੀ ਦੁੱਖ ਨਹੀਂ ਹੁੰਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ