ਸੰਤੋਖੀ ਸਦਾ ਸੁਖੀ

- (ਸੰਤੋਖੀ ਨੂੰ ਕੋਈ ਦੁੱਖ ਨਹੀਂ)

ਥੋੜ੍ਹਾ ਖੱਟਦੇ ਹਾਂ, ਥੋੜਾ ਖਾਂਦੇ ਹਾਂ, ਪਰ ਖੁਸ਼ ਰਹਿੰਦੇ ਹਾਂ ਤੇ ਦੁੜੰਗੇ ਮਾਰਦੇ ਹਾਂ। 'ਸੰਤੋਖੀ ਸਦਾ ਸੁਖੀ'। ਨਾ ਬਹੁਤੀ ਦੀ ਹਿਰਸ ਹੈ, ਨਾ ਥੋੜੀ ਦੀ ਚਿੰਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ