ਸਪ ਦਾ ਅਧਾ ਨਿਗਲਿਆ, ਡੱਡੂ ਮੱਛਰ ਖਾਣ ਲਈ ਮੂੰਹ ਖੋਲ੍ਹੇ

- (ਜਦ ਤਕੜਾ ਜ਼ਹਿਰ ਚੜ੍ਹ ਜਾਵੇ, ਤਦ ਬਚਣ ਦੀ ਆਸ ਕਰਨੀ ਔਖਾ ਕੰਮ ਹੈ)

ਪਰ ਮੇਰੇ ਭਿਆਨਕ ਕਲਜੁਗੀ ਕਰਮ ਹੌਲੀ ਜਿਹੀ ਮੇਰੇ ਕੰਨ ਲਗ ਕੇ ਕਹਿੰਦੇ ਹਨ ਕਿ ਸਾਡੇ ਹੁੰਦਿਆਂ ਤੂੰ ਆਪਣੇ ਬਖਸ਼ੇ ਜਾਣ ਦੀ ਆਸ ਕਰਦਾ ਹੈ, ਜੀਕਰ 'ਸੱਪ ਦਾ ਅੱਧਾ ਨਿਗਲਿਆ ਡੱਡੂ ਮੱਛਰ ਖਾਣ ਲਈ ਮੂੰਹ ਖੋਲ੍ਹੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ