ਸੱਪ ਦਾ ਬੱਚਾ ਸਪੇਲਾ

- (ਜਦ ਭੈੜੇ ਮਾਪਿਆਂ ਦੀ ਸੰਤਾਨ ਭੈੜੀ ਨਿਕਲੇ)

ਕਰੀਮ ਬਖ਼ਸ਼ ਨੂੰ ਕੀ ਨਿੰਦਣਾ ਹੈ ? ਤੁਸੀਂ ਜਾਣਦੇ ਹੀ ਹੋ ਕਿ ਕਿਸ ਪਿਉ ਦਾ ਪੱਤਰ ਹੈ। 'ਸੱਪ ਦਾ ਬੱਚਾ ਸਪੇਲਾ ਹੀ ਹੋਣਾ ਸੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ