ਸੱਪ ਦਾ ਡਸਿਆ ਰੱਸੀ ਤੋਂ ਡਰਦਾ ਹੈ

- (ਜਦ ਕਿਸੇ ਨੂੰ ਕਿਸੇ ਚੀਜ਼ ਵੱਲੋਂ ਦੁੱਖ ਪੁੱਜੇ ਤੇ ਅੱਗੇ ਨੂੰ ਉਹ ਉਸ ਦੇ ਪਰਛਾਵੇਂ ਤੋਂ ਵੀ ਡਰਨ ਲਗ ਪਵੇ)

ਸਤਵੰਤ ਵਿਚਾਰੀ ਕੀ ਕਰੇ ? ਅੱਗੇ ਉਸ ਨਾਲ ਰਾਮੋ ਨੇ ਥੋੜੀ ਕੀਤੀ ਹੈ, ਜੁ ਹੁਣ ਵੀ ਉਸ ਤੋਂ ਆਪਣਾ ਬਚਾ ਨਾ ਕਰੇ । 'ਸੱਪ ਦਾ ਡਸਿਆ ਰੱਸੀ ਤੋਂ ਵੀ ਡਰਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ