ਸੱਪ ਦਾ ਖਾਧਾ ਬਚੇ, ਨਜ਼ਰ ਦਾ ਖਾਧਾ ਨਾ ਬਚੇ

- (ਭੈੜੀ ਨਜ਼ਰ ਪੱਥਰਾਂ ਨੂੰ ਪਾੜ ਦੇਂਦੀ ਹੈ)

ਰਾਮ ਦੇਈ- ਕਰਤਾਰ ਸਿੰਘ ਦੀ ਮਾਂ ਦੀ ਨਜ਼ਰ ਤੋਂ ਕੋਈ ਵਿਰਲਾ ਹੀ ਬਚ ਸਕਿਆ ਹੈ । ਸਾਰੇ ਪਿੰਡ ਵਿੱਚ ਭੈ ਪਿਆ ਹੋਇਆ ਹੈ। ਕਈ ਤਾਂ ਡਰਦੇ ਇਸ ਦੇ ਘਰ ਵੱਲ ਮੂੰਹ ਨਹੀਂ ਦੇਂਦੇ। ਸਿਆਣਿਆਂ ਨੇ ਸੱਚ ਆਖਿਆ ਹੈ ਕਿ 'ਸੱਪ ਦਾ ਖਾਧਾ ਬਚੇ, ਨਜ਼ਰ ਦਾ ਖਾਧਾ ਨਾ ਬਚੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ