ਸੱਪ ਦੇ ਮੂੰਹ ਕੋੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਅੰਨ੍ਹਾ

- (ਜਦ ਕਿਸੇ ਕੰਮ ਦੇ ਕਰਨ ਜਾਂ ਨਾ ਕਰਨ ਦੋਹਾਂ ਹਾਲਤਾਂ ਵਿੱਚ ਹਾਨੀ ਹੀ ਹੋਵੇ)

ਕੀ ਕਰਾਂ ? ਨਾ ਇਹ ਤੀਵੀਂ ਛੱਡਣ ਹੁੰਦੀ ਏ, ਪਈ ਸ਼ਰੀਕਾ ਕੀ ਆਖੇਗਾ, ਨਾ ਰੱਖਣ ਹੀ ਹੁੰਦੀ ਏ, ਰੰਡੀ ਏ ਨਿਰੀ। ‘ਸੱਪ ਦੇ ਮੂੰਹ ਕੋੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਅੰਨ੍ਹਾਂ'।

ਸ਼ੇਅਰ ਕਰੋ

📝 ਸੋਧ ਲਈ ਭੇਜੋ