ਸੱਪ ਦੇ ਸਾਹਮਣੇ ਦੀਵਾ ਨਹੀਂ ਬਲਦਾ

- (ਜਦ ਕਿਸੇ ਤਕੜੇ ਆਦਮੀ ਦੇ ਸਾਹਮਣੇ ਕਿਸੇ ਮਾੜੇ ਦੀ ਪੇਸ਼ ਨਾ ਜਾਵੇ)

ਕੁਲਵੰਤ- ਬੀਜੀ, ਉਸ ਪੰਡਤ ਨੇ ਸਿੰਘ ਸਾਹਿਬ ਨਾਲ ਬੜਾ ਮੱਥਾ ਡਾਹਿਆ, ਪਰ ਪੇਸ਼ ਕੁਝ ਨਾ ਗਈ । ਸੱਚ ਹੈ, 'ਸੱਪ ਦੇ ਸਾਹਮਣੇ ਦੀਵਾ ਨਹੀਂ ਬਲਦਾ। ਪੰਡਤ ਹੋਰੀ ਹੱਫ ਕੇ ਖਿਮਾਂ ਮੰਗਣ ਲੱਗ ਪਏ'।

ਸ਼ੇਅਰ ਕਰੋ

📝 ਸੋਧ ਲਈ ਭੇਜੋ