ਸੱਪ ਨੂੰ ਸੱਪ ਲੜੇ, ਤੇ ਵਿਸ਼ ਕਿਸਨੂੰ ਚੜ੍ਹੇ

- (ਜਦ ਇਕ ਤੋਂ ਇਕ ਵੱਧ ਚਲਾਕ ਮਨੁੱਖ ਕਿਸੇ ਗਲੋਂ ਆਪੋ ਵਿਚ ਝਗੜ ਪੈਣ ਤਾਂ ਨੁਕਸਾਨ ਕਿਸੇ ਨੂੰ ਵੀ ਨਹੀਂ ਹੋਣਾ)

ਰਾਮ ਤੇ ਸ਼ਾਮ ਦੋਵੇਂ ਇਕ ਤੋਂ ਇਕ ਵਧ ਕੇ ਹਨ । 'ਸੱਪ ਨੂੰ ਸੱਪ ਲੜੇ ਤੇ ਵਿਸ ਕਿਸਨੂੰ ਚੜ੍ਹੇ' ਵਾਲੀ ਗੱਲ ਨਿਕਲੇਗੀ, ਉਨ੍ਹਾਂ ਦੀ ਖਹਿਬੜ ਵਿੱਚੋਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ