ਸਾਰੇ ਚੜ੍ਹਦੇ ਸੂਰਜ ਨੂੰ ਹੀ ਪਾਣੀ ਦੇਂਦੇ ਹਨ

- (ਸਾਰੇ ਤਾਕਤ ਵਾਲੇ ਅੱਗੇ ਹੀ ਨਿਵਦੇ ਹਨ)

ਸ਼ਾਹ ਸਰਦਾਰ ਜੀ ! ਇਹ ਕੋਈ ਨਵੀਂ ਗੱਲ ਹੈ। ਸਾਰੇ ਚੜ੍ਹਦੇ ਸੂਰਜ ਨੂੰ ਹੀ ਪਾਣੀ ਦੇਂਦੇ ਨੇ । ਐਸ ਵੇਲੇ ਉਨ੍ਹਾਂ ਦਾ ਤੇਜ ਪ੍ਰਤਾਪ ਜੂ ਹੋਇਆ । ਸਾਰੇ ਕਿਉਂ ਨਾ ਸਲਾਮਾਂ ਕਰਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ