ਸਾਰੇ ਗਹਿਣੇ ਭੰਨ ਕੇ, ਇਕ ਹੱਸ ਘੜਾਇਆ

- (ਸਾਰਿਆਂ ਨੂੰ ਛੱਡ ਇੱਕ ਦਾ ਲੜ ਫੜਿਆ)

ਸ਼ੀਲਾ- ਸਾਈਂ ਜੀ ! ਜੋ ਜੀ ਆਵੇ ਆਖੋ, ਮੈਂ ਤਾਂ ‘ਸਾਰੇ ਗਹਿਣੇ ਭੰਨ ਕੇ ਇਕ ਹੱਸ ਘੜਾਇਆ ਹੈ ਤੇ ਤੁਸਾਡਾ ਲੜ ਫੜਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ