ਸਾਰੇ ਇੱਕੋ ਸੱਚੇ ਦੇ ਢਲੇ ਹੋਏ ਨੇ

- (ਜਦ ਸਾਰੇ ਇਕੋ ਜੇਹੇ ਹੀ ਭੈੜੇ ਖਿਆਲ ਦੇਣ ਜਾਂ ਗੱਲ ਆਖਣ)

ਥਾਣੇਦਾਰ ਜੀ। ਕਿਸ ਕਿਸ ਦਾ ਨਾਂ ਦੇਵਾਂ ਤੇ ਕਿਸ ਕਿਸ ਦਾ ਛੱਡਾਂ ? ਇਹ ਤਾਂ "ਸਾਰੇ ਇਕੋ ਸੱਚੇ ਦੇ ਢਲੇ ਹੋਏ ਨੇ' । ਮੈਨੂੰ ਸਾਰਿਆਂ ਨੇ ਹੀ ਸਲਾਹ ਕਰਕੇ ਲੁੱਟਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ