ਸਰਫ਼ਾ ਕਰ ਕਰ ਸੁੱਤੀ ਤੇ ਆਟਾ ਖਾ ਗਈ ਕੁੱਤੀ

- (ਜਦ ਕੋਈ ਮਾਂ ਵਾਂਗ ਧਨ ਇਕੱਠਾ ਕਰੀ ਜਾਏ, ਪਰ ਉਹ ਧਨ ਕਿਸੇ ਨਾ ਕਿਸੇ ਤਰ੍ਹਾਂ ਨਸ਼ਟ ਹੋ ਜਾਵੇ)

ਪੰਚ- ਗੋਕਲ ਚੰਦ ਨੇ ਧਨ ਤਾਂ ਬੜਾ ਇਕੱਠਾ ਕੀਤਾ, ਪਰ ਐਤਕੀ ਅਜਿਹਾ ਵਪਾਰ ਕੀਤਾ ਕਿ ਸਾਰਾ ਧਨ ਚਲਾ ਗਿਆ। ਉਸ ਵਿਚਾਰੇ ਨਾਲ ਤਾਂ ਇਹ ਗੱਲ ਆ ਬਣੀ ਹੈ ਕਿ 'ਸਰਫਾ ਕਰ ਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ