ਸਰਹਾਂਦੀ ਸੌਂ, ਪਵਾਂਦੀ ਸੌਂ, ਲਕ ਵਿਚਕਾਰੇ ਹੀ ਆਉ

- (ਜਦ ਕੋਈ ਭਾਵੇਂ ਕੋਈ ਤਰੀਕਾ ਵਰਤੇ, ਨਤੀਜਾ ਓਹੀ ਨਿਕਲੇ)

ਨੰਬਰਦਾਰ-ਸਰਦਾਰ ਜੀ ! ਜੋ ਜੀ ਆਉਂਦਾ ਜੇ ਜਤਨ ਕਰ ਵੇਖੋ, ਲੇਖਾ ਉਥੇ ਹੀ ਆਉਣਾ ਹੈ, 'ਸਰਹਾਂਦੀ ਸੌਂ, ਪਵਾਂਦੀ ਸੌਂ ਲਕ ਵਿਚਕਾਰੇ ਹੀ ਆਊ । ਅੰਤ ਦੇਣਾ ਤੁਹਾਨੂੰ ਹੀ ਪਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ