ਸਾਰੀ ਰੰਨ ਜੁਲਾਹੇ ਦੀ, ਹੋਰਨਾ ਦੀ ਧੀ

- (ਜਦ ਕੋਈ ਮੂਰਖ ਆਪਣੀ ਚੀਜ਼ ਦੀ ਬਹੁਤ ਹੀ ਸਿਫ਼ਤ ਕਰੇ)

ਹਾਹੋ ਕਿ, ‘ਸਾਰੀ ਰੰਨ ਜੁਲਾਹੇ ਦੀ, ਹੋਰਨਾ ਦੀ ਧੀ। ਤੇਰੀ ਘੋੜੀ ਨਾਲ ਲਾਲ ਲੱਗੇ ਹੋਏ ਹਨ ਤੇ ਸਾਡੀ ਨਾਲ ਪਿੱਤਲ ਜੁ ਨਾਲੇ ਵਟਾ ਲਈਏ, ਨਾਲੇ ਰੁਪਈਏ ਪਲਿਉਂ ਦੇਵੀਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ