ਸੱਸ ਡਿਓਢੀਉਂ ਲੰਘੀ ਤੇ ਨੂੰਹ ਨੈਣ ਮਟਕਾਏ

- (ਜਦ ਕਿਸੇ ਦੇ ਰਤਾ ਜਿੰਨਾ ਦਾਬਾ ਹਟਣ ਤੇ ਬੰਦਾ ਆਕੜ ਬੈਠੇ)

ਉਸ ਦੇ ਪੇਕਿਆਂ ਨੇ ਦਿਲ ਵਿਚ ਪੱਕਾ ਫੈਸਲਾ ਕਰ ਲਿਆ ਕਿ ਕੁੜੀ ਨੂੰ ਮੁੜ ਜੀਉਂਦੇ ਜੀ ਸਹੁਰੇ ਨਹੀਂ ਤੋਰਨਾ ਤੇ ਅੱਗੇ ਵੀ ਕਿਹੜਾ ਸ਼ਕੁੰਤਲਾ ਲਈ ਕੋਈ ਔਂਸੀਆਂ ਪਾ ਰਿਹਾ ਸੀ। ਓਧਰ ਤਾਂ ਆਖੇ 'ਸੱਸ ਡਿਉਢੀਉਂ ਲੰਘੀ ਤੇ ਨੂੰਹ ਨੈਣ ਮਟਕਾਏ'। ਦੋਹਾਂ ਦੇ ਰਾਹ ਦਾ ਸਗੋਂ ਰੋੜਾ ਹਟ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ