ਸੱਸ ਦੀਆਂ ਮੇਲਣਾ, ਜੁਲਾਹੀਆਂ ਤੇ ਤੋਲਣਾ

- (ਕਿਸੇ ਦੀ ਮਾੜੀ ਸੰਗਤ ਵੇਖਕੇ ਇਹ ਅਖਾਣ ਵਰਤਿਆ ਜਾਂਦਾ ਹੈ)

ਕਿਨੂੰ ਆਖੀਏ ਇਸ ਅਪੁੱਠੀ ਨੂੰ ਸਿੱਧੇ ਰਾਹ ਪਾਵੇ । 'ਸੱਸ ਦੀਆਂ ਮੇਲਣਾ, ਜੁਲਾਹੀਆਂ ਤੇ ਤੋਲਣਾ' ਵਾਲਾ ਹਿਸਾਬ ਹੈ। ਇਸ ਦੀਆਂ ਸਾਥਣਾਂ ਇਸ ਤੋਂ ਵੀ ਨਿਘਰੀਆਂ ਹੋਈਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ