ਸੱਸ ਨਾ ਨਨਾਣ, ਵਹੁਟੀ ਆਪ ਫਿਰੇ ਪ੍ਰਧਾਨ

- (ਜਦ ਨੂੰਹ ਘਰ ਵਿੱਚ ਕਿਸੇ ਵਡੇਰੇ ਦੀ ਪ੍ਰਵਾਹ ਨਾ ਕਰੇ ਤੇ ਜੋ ਜੀ ਆਵੇ ਆਪੇ ਕਰੀ ਜਾਵੇ)

ਕਰ ਲੈ ਜੋ ਜੀ ਆਏ ਤੇਰੇ। 'ਸੱਸ ਨਾ ਨਨਾਣ, ਵਹੁਟੀ ਆਪ ਫਿਰੇ ਪ੍ਰਧਾਨ। ਇਹ ਖੁੱਲ੍ਹ ਤੈਨੂੰ ਰੋਜ਼ ਰੋਜ਼ ਨਹੀਂ ਮਿਲਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ