ਸੱਸ ਨਹੀਂ ਸੰਗ ਚਲਾਂ, ਸਹੁਰਾ ਨਹੀਂ ਘੁੰਡ ਕੱਢਾਂ

- (ਜਿਸ ਤੀਵੀਂ ਦੇ ਸਿਰ ਉੱਤੇ ਕੋਈ ਡਰ ਜਾਂ ਕੁੰਡਾ ਨਾ ਹੋਵੇ)

ਰਾਜ ਬੜੀ ਸਿਰਲੱਥ ਹੋ ਗਈ ਹੈ। ਕੁੰਡਾ ਜੋ ਸਿਰ ਉੱਤੇ ਕੋਈ ਨਾ ਹੋਇਆ। 'ਸੱਸ ਨਹੀਂ ਸੰਗ ਚਲਾਂ, ਸਹੁਰਾ ਨਹੀਂ ਘੁੰਡ ਕੱਢਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ