ਸੱਸ ਤੋਂ ਚੋਰੀ ਆਈ ਹਾਂ, ਜਵਾਂ ਤੋਂ ਕਣਕ ਵਟਾ ਦੇ

- (ਜਦ ਕੋਈ ਬਾਹਰੋਂ ਤਾਂ ਇਹ ਦੱਸੇ ਕਿ ਘਾਟਾ ਪਾਉਣ ਨੂੰ ਤਿਆਰ ਹਾਂ ਪਰ ਅੰਦਰੋਂ ਦੂਜੇ ਦੇ ਕੱਪੜੇ ਲਾਹੁਣੇ ਦੀ ਕਰੇ)

ਬੱਸ ਨੀ ਬੱਸ, ਛੱਡ ਚਲਾਕੀਆਂ 'ਸੱਸ ਤੋਂ ਚੋਰੀ ਆਈ ਹਾਂ, ਜਵਾਂ ਤੋਂ ਕਣਕ ਵਟਾ ਦੇ। ਮੈਂ ਨਹੀਂ ਜਾਣਦੀ, ਤੇਰੇ ਅੰਦਰ ਕੀ ਪਿਆ ਧੁਖਦਾ ਏ?

ਸ਼ੇਅਰ ਕਰੋ

📝 ਸੋਧ ਲਈ ਭੇਜੋ