ਸੱਸੇ ਨੀ ਮੈਂ ਥੱਕੀ, ਛੱਡ ਚਰਖਾ ਤੇ ਝੋ ਚੱਕੀ

- (ਜਦ ਕਿਸੇ ਨੂੰ ਦੁਖੀ ਕਰਨ ਲਈ ਉਸ ਪਾਸੋਂ ਸੌਖਾ ਕੰਮ ਛੁਡਵਾ ਕੇ ਔਖਾ ਕੰਮ ਕਰਨ ਨੂੰ ਆਖਿਆ ਜਾਵੇ)

ਮੈਂ ਆਖਿਆ, ਹੁਣ ਬੱਸ ਕਰੋ। ਹੋਰ ਨਾ ਸਤਾਉ । ਉਨ੍ਹਾਂ ਅੱਗੋਂ ਉਹ ਹਾਲ ਕੀਤਾ, ਅਖੇ 'ਸੱਸੇ ਨੀ ਮੈਂ ਥੱਕੀ, ਛੱਡ ਚਰਖਾ ਤੇ ਝੋ ਚੱਕੀ' ਸਗੋਂ ਹੋਰ ਵੀ ਔਖਾ ਕਰਨਾ ਅਰੰਭ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ