ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇੱਕ ਵਾਰ

- (ਜਦ ਸਸਤੀ ਖ਼ਰੀਦੀ ਚੀਜ਼ ਛੇਤੀ ਹੀ ਖ਼ਰਾਬ ਹੋ ਜਾਵੇ)

ਇਸ ਚੱਪਲ ਨੇ ਦਸ ਦਿਨ ਵੀ ਨਹੀਂ ਕੱਢੇ। ਮੈਂ ਸਸਤੀ ਵੇਖ ਮੁੱਲ ਲੈ ਲਈ। ਇਹ ਨਾ ਸੋਚਿਆ ਕਿ 'ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇੱਕ ਵਾਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ