ਸਤਾਂ ਪੀਹੜੀਆਂ, ਦੋਹਤਾ ਵੈਰੀ

- (ਧੀ ਦੇ ਪੁੱਤ (ਦੋਹਤਰੇ) ਦਾ ਸੁਭਾ ਦੱਸਿਆ ਗਿਆ ਹੈ)

ਸਰਦਾਰ ਜੀ ! ਜਿੰਨਾ ਜੀ ਆਵੇ, ਦੋਹਤਰੇ ਨਾਲ ਹਿੱਤ ਕਰੋ, ਪਰ ਸਤਾਂ ਪੀਹੜੀਆਂ ਦੋਹਤਾ ਵੈਰੀ। ਅੰਤ ਨੂੰ ਇਕ ਦਿਨ ਉਹ ਤੁਹਾਨੂੰ ਲਾਗੂ ਹੋ ਕੇ ਟਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ