ਸਠੀ ਪਕੇ ਸੱਠੀਂ ਦਿਨੀ, ਜੇ ਪਾਣੀ ਮਿਲੇ ਅੱਠੀ ਦਿਨੀ

- (ਝੋਨੇ ਦੀ ਫ਼ਸਲ ਜਲਦੀ ਹੀ ਤਿਆਰ ਹੋ ਜਾਂਦੀ ਹੈ, ਜੇ ਇਸ ਨੂੰ ਪਾਣੀ ਛੇਤੀ ਛੇਤੀ ਮਿਲੇ)

ਝੋਨੇ ਦੀ ਫਸਲ ਡਾਢੀ ਪਕਦੀ, ਪਰ ਕੀ ਕਰੀਏ, 'ਸੱਠੀ ਪਕੇ ਸੱਠੀਂ ਦਿਨੀਂ, ਜੇ ਪਾਣੀ ਮਿਲੇ ਅੱਠੀ ਦਿਨੀਂ", ਪਾਣੀ ਖੁਣੋਂ ਸਾਰੀ ਸੜ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ