ਸੱਤਾਂ ਪੱਤਣਾਂ ਦਾ ਪਾਣੀ ਪੀਤਾ ਏ

- (ਜਦ ਕੋਈ ਬੜਾ ਹੀ ਚਾਲਾਕ ਹੋਵੇ)

ਧੀ ਕਿਸ ਦੀ ਏ । ਮਾਂ ਨੇ ਸੱਤਾਂ ਪੱਤਣਾਂ ਦਾ ਪਾਣੀ ਪੀਤਾ ਏ, ਤਾਂ ਧੀ ਕਿਉਂ ਨਾ ਚੌਦਾਂ ਪੱਤਣਾਂ ਦਾ ਪੀਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ