ਸੁੱਤੀ ਨੇ ਕੱਤਿਆ ਹੀ ਸਹੀ

- (ਜਦ ਕੋਈ ਵਿਹਲਾ ਪੁਰਸ਼ ਕੋਈ ਮਾੜਾ ਮੋਟਾ ਕੰਮ ਅਰੰਭ ਕਰ ਲਵੇ)

ਰੱਖੀ—ਨੀ ਕਰਤਾਰੋ । ਇਹ ਨਵਾਂ ਅਡੰਬਰ ਕੀ ਰਚ ਬੈਠੀ ਏਂ । ਤੈਨੂੰ ਕੰਮ ਨਾਲ ਕੀ ? ਕਰਤਾਰੋ-ਵਿਹਲੀ ਰਹਿ ਰਹਿ ਕੇ ਅੱਕ ਗਈ ਹਾਂ। ਕੁਝ ਕਰਨ ਨੂੰ ਜੀ ਕਰ ਆਇਆ, ਮੈਂ ਆਖਿਆ। ਚਲੋ, ‘ਸੁੱਤੀ ਨੇ ਕੱਤਿਆ ਹੀ ਸਹੀਂ । ਕੁਝ ਤਾਂ ਕਰੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ