ਸੌ ਚਾਚਾ ਤੇ ਇਕ ਪਿਉ, ਸੌ ਦਾਰੂ ਤੇ ਇਕ ਘਿਉ

- (ਪਿਤਾ ਸਭ ਤੋਂ ਪਿਆਰਾ ਸਾਕ ਹੈ ਤੇ ਘਿਉ ਸਭ ਤੋਂ ਉੱਤਮ ਖ਼ੁਰਾਕ ਹੈ)

ਪਿਆਰਿਓ ! ਆਪਣਾ ਆਪਣਾ, ਬਿਗਾਨਾ ਬਿਗਾਨਾ । ਚੰਗੇ ਮੰਦੇ ਇੱਕੋ ਰੱਸੀ ਵਿਚ ਨਾ ਬੰਨ੍ਹੋ। 'ਸੌ ਚਾਚਾ ਤੇ ਇਕ ਪਿਉ, ਸੌ ਦਾਰੂ ਤੇ ਇਕ ਘਿਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ