ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ

- (ਜਦ ਕੋਈ ਆਦਮੀ ਸਦਾ ਹੀ ਮਾੜੇ ਕੰਮ ਕਰਦਾ ਰਹੇ, ਤੇ ਕਿਸੇ ਵੇਲੇ ਦਿਖਾਵੇ ਮਾਤਰ ਕੋਈ ਚੰਗਾ ਕੰਮ ਕਰਨ ਲੱਗੇ)

ਬਿੱਲੀ ਚੱਲੀ ਹੱਜ ਨੂੰ, ਥੀਂ ਚੂਹਿਆਂ ਦਾ ਮਾਰ । ਦੇਖੋ ਖੋਟਾ ਜੱਗ ਏਹ ਕਰਦਾ ਨਹੀਂ ਇਤਬਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ