ਸੌ ਦਾਰੂ ਤੇ ਇੱਕ ਪਥ

- (ਜਦ ਕੋਈ ਬੀਮਾਰ ਦਾਰੂ ਤਾਂ ਕਰੀ ਜਾਵੇ ਪਰ ਖਾਣ ਪੀਣ ਤੋਂ ਪਰਹੇਜ਼ ਨਾ ਕਰੇ)

ਸੱਚੀ ਗੱਲ ਤਾਂ ਇਹ ਏ, ਬਈ 'ਸੌ ਦਾਰੂ ਤੇ ਇੱਕ ਪਥ। ਤੁਸੀਂ ਇਲਾਜ ਤਾਂ ਬੜਾ ਕਰਵਾਇਆ ਹੈ, ਪਰ ਮੂੰਹ ਨਹੀਂ ਰੱਖਿਆ । ਖਾਣ ਪੀਣ ਦਾ ਪਰਹੇਜ਼ ਵੀ ਰੱਖੋ, ਤਦੇ ਕੋਈ ਦਵਾਈ ਕਾਟ ਕਰੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ