ਸੌ ਦਿਨ ਚੋਰ ਦਾ, ਇੱਕ ਦਿਨ ਸਾਧ ਦਾ

- (ਚੋਰ ਕਦੀ ਨਾ ਕਦੀ ਪਕੜਿਆ ਹੀ ਜਾਂਦਾ ਹੈ)

ਅਸੀਂ ਤਾਂ ਅੱਗੇ ਹੀ ਜਾਣਦੇ ਸਾਂ ਕਿ ਇਕ ਨਾ ਇਕ ਦਿਨ ਚੰਨ ਚਾੜ੍ਹ ਕੇ ਹੀ ਛੱਡੂ, 'ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ।' ਭਲਾ ਪਾਪ ਲੁਕਾਇਆਂ ਕਦੀ ਲੁਕਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ