ਸੌ ਹੱਥ ਰਸਾ, ਸਿਰੇ ਤੇ ਗੰਢ

- (ਜਦ ਕੋਈ ਆਦਮੀ ਕਿਸੇ ਕੰਮ ਲਈ ਕਿਤਨੇ ਵੀ ਹੇਰ ਫੇਰ ਕਰੇ ਪਰ ਅਖ਼ੀਰ ਨੂੰ ਸਿੱਟਾ ਉਹੀ ਨਿਕਲੇ)

“ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਦੁਨੀਆਂ ਦੇ ਲੋਭ ਵਾਲੀ ਮੋਢਿਉਂ ਉਤਾਰ ਗੰਢ। 'ਸ਼ਰਫ਼' ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ, ਉਹਦੇ ਸਿਰੇ ਉਤੇ ਮਾਰ ਗੰਢ ।

ਸ਼ੇਅਰ ਕਰੋ

📝 ਸੋਧ ਲਈ ਭੇਜੋ