ਸੌ ਮਣ ਸਾਬਣ ਲੱਗੇ, ਕਾਲੇ ਕਦੇ ਨਾ ਹੁੰਦੇ ਬੱਗੇ

- (ਜਦ ਕਿਸੇ ਦਾ ਕੁਦਰਤੀ ਔਗੁਣ ਹਟਾਣ ਦਾ ਜਤਨ ਕਰੀਏ ਪਰ ਬਣੇ ਕੁਝ ਨਾ)

ਜੱਸੋ-- ਕਿੱਦਾਂ ਬਦਦੀ ਏ । ਜਿਦਾਂ ਵੱਟੇ ਦੀ ਘੜੇ ਨਾਲ । ਉਨ੍ਹਾਂ ਦੀ ਸਫਾਈ ਤੇ ਕਦੀ ਹੋਣੀ ਹੀ ਨਾ ਹੋਈ। 'ਸੌ ਮਣ ਸਾਬਣ ਲੱਗੇ, ਕਾਲੇ ਕਦੇ ਨਾ ਹੁੰਦੇ ਬੱਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ