ਸੌ ਸਾਲ ਨਾ ਸੜੇਗਾ, ਦਾਲ ਜਿਹਾ ਰਹੇਗਾ

- (ਜਦ ਬਹੁਤਾ ਸਮਝਾਉਣ ਤੇ ਵੀ ਕੋਈ ਆਪਣੀ ਆਦਤ ਨਾ ਬਦਲੇ)

ਕਾਕੇ ਨੂੰ ਬੜਾ ਸਮਝਾਇਆ ਹੈ, ਪਰ ਕੋਈ ਅਸਰ ਨਹੀਂ ਹੋਇਆ, ਉਸ ਦੀ ਤਾਂ ਕੁੱਤੇ ਦੀ ਪੂਛ ਵਾਲੀ ਗੱਲ ਹੈ 'ਸੌ ਸਾਲ ਨਾ ਸੜੇਗਾ, ਦਾਲ ਜਿਹਾ ਰਹੇਗਾ।' ਉਸ ਨੇ ਆਪਣੀ ਆਦਤ ਤੋਂ ਨਹੀਂ ਟਲਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ