ਸੌ ਸਜਨ, ਸੌ ਵੈਰੀ

- (ਜਿੱਥੇ ਸੱਜਨ ਹਨ, ਉੱਥੇ ਕਈ ਦੂਤ ਦੁਸ਼ਮਨ ਵੀ ਤਾਂ ਹਨ)

ਕੁੜਮਾਈ ਤੇ ਹੋ ਗਈ ਏ, ਪਰ ਜੀਅ ਨੂੰ ਧੁੜਕੀ ਈ ਲੱਗੀ ਹੋਈ ਏ । ਕਹਿੰਦੇ ਨੇ ਪਈ ਵਿਆਹ ਹੋ ਹੀ ਜਾਏ ਤਾਂ ਚੰਗਾ, 'ਸੌ ਸਜਨ ਸੌ ਵੈਰੀ' ਕਿਤੇ ਕੋਈ ਭਾਨੀ ਈ ਮਾਰ ਦੇਵੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ