ਸੌ ਸਿਆਣੇ ਇੱਕੋ ਮਤ, ਮੂਰਖ ਆਪੋ ਆਪਣੀ

- (ਜਦ ਸਾਰੇ ਸਿਆਣੇ ਇੱਕੋ ਖਿਆਲ ਦੇ ਹੋਣ, ਪਰ ਮੂਰਖ ਆਪੋ ਆਪਣੀ ਜ਼ਿੱਦ ਹੀ ਕਰੀ ਜਾਣ)

ਸ਼ਾਹ- ਸਰਦਾਰ ਜੀ ! ਇਹ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ, 'ਸੌ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ। ਜੇ ਉਹ ਗੁੱਸੇ ਹੈ ਤਾਂ ਗੁੱਸੇ ਹੁੰਦਾ ਫਿਰੇ। ਬਾਕੀ ਸਭੇ ਮੰਨ ਗਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ